ਲਿਖੇ ਕਾਵਿ ਟੋਟੋ ਵਿੱਚੋਂ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ :
ਧਰਤੀ ਦੁਆਲੇ ਛਾਇਆ ਅੰਬਰ,
ਨਦੀਆਂ ਰੋਹੀਆਂ, ਰੁੱਖ ਤੇ ਸਾਗਰ ।
ਪਰਬਤ, ਝੀਲਾਂ, ਨਦੀਆਂ, ਨਾਲੇ,
ਮਿੱਟੀ ਤਾਂਈ ਪੂਜਣ ਵਾਲੇ,
ਜਦ ਵੀ ਮਿੱਟੀ ਕਰੇ ਪੁਕਾਰ,
ਆਪਣੀਆਂ ਜਾਨਾਂ ਦਿੰਦੇ ਝੋਕ,
ਜਿਉਂਦੇ ਰਹਿਣ ਮੇਰੇ ਦੇਸ ਦੇ ਲੋਕ।
(ੴ) ਧਰਤੀ ਦੇ ਦੁਆਲੇ ਕੌਣ ਛਾਇਆ ਹੋਇਆ ਹੈ ?
(ਅ) ਇਸ ਕਾਵਿ-ਟੋਟੇ ਵਿਚ ਕਿਹੜੇ ਕੁਦਰਤੀ ਸਾਧਨਾਂ ਦਾ ਜ਼ਿਕਰ ਆਇਆ ਹੈ ?
(੬) ਅੰਬਰ ਅਤੇ ‘ਰੋਹੀਆਂ ਸ਼ਬਦਾਂ ਦੇ ਅਰਥ ਦੱਸੋ।
Share
Answer:
I can't understand your language sorry
plz follow me