1 ਪੰਜਬ ਖੇਤੀਬਾੜੀ ਯੁਨੀਵਰਸਟੀ ਕਿਥੇ ਸਿਥਁਤ ਹੈ * ਮੋਗਾ ਲੁਧਿਆਣਾ ਗੁਰਦਾਸਪੁਰ ਪਠਾਨਕੋਟ 2 ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਅਁਗ ਲਗਾਉਣੀ ਚਾਹਿਦੀ ਹੈ * ਹਾਂ ਨਹੀਂ 3 ਪੰਜਾਬ ਦੀਆਂ ਮੁਁਖ ਫਸਲਾਂ ਦੇ ਨਾਮ ਦਸੋ * ਕਣਕ,ਝੋਨਾ ਦਾਲਾਂ,ਮਸਾਲੇ 4 ਭਾਰਤ ਵਿਚ ਕਣਕ ਦੀ ਕੁਁਲ ਪੈਦਾਵਾਰ ਦਾ ਕਿਨੇ ਪ੍ਰਤੀਸ਼ਤ ਹਿਸਾ ਪੰਜਾਬ ਦਾ ਹੁੰਦਾਂ ਹੈ * 75% 11% 5 ਭੂਮੀ ਦੀ ਸਭ ਤੋਂ ਉਪਰਲੀ ਤਹਿ ਨੂੰ ਏ ਹੋਰੀਜਨ ਕਿਹਾ ਜਾਂਦਾ ਹੈ * ਸਹੀ ਗਲਤ 6 ਭੂਮੀ ਦੀਆਂ ਕਿਸਮਾਂ ਅਨੁਸਾਰ ਪੰਜਾਬ ਨੂੰ ਤਿੰਨ ਹਿਸਿਆਂ ਵੰਡਿਆ ਗਿਆ * ਗਲਤ ਸਹੀ 7 ਭਾਰਤ ਵਿਚ ਦੀ ਝੋਨੇ ਕੁਁਲ ਪੈਦਾਵਾਰ ਦਾ ਕਿਨੇ ਪ੍ਰਤੀਸ਼ਤ ਹਿਸਾ ਪੰਜਾਬ ਦਾ ਹੁੰਦਾਂ ਹੈ * 22% 100% 8 ਪੰਜਾਬ ਵਿਚ ਕੁਁਲ ਕਿਨੇ ਪ੍ਰਤੀਸ਼ਤ ਲੋਕ ਖੇਤੀ ਤੇ ਨਿਰਭਰ ਹਨ * 100 ਦੋ ਤਿਹਾਈ 9 ਰੇਤਲੀ ਮਿਁਟੀ ਵਿਚ ਕਿਹੜੇ ਕਣਾਂ ਦੀ ਮਾਤਰਾ ਜਿਆਦਾ ਹੁੰਦੀ ਹੈ * ਵਁਡੇ ਛੋਟੇ 10 ਕਿਸ ਤਰਾਂ ਦੀ ਮਿਁਟੀ ਜਿਆਦਾ ਬਾਰਿਸ ਵਾਲੇ ਇਲਾਕਿਆਂ ਵਿਚ ਪਾਈ ਜਾਂਦੀ ਹੈ * ਰੇਤਲੀ ਲੈਟਰਾਈਟ
Share
Answer:
grrrrhytubtbktrhlhruprdjdhkshmeyk