ਕੁਝ ਗੱਲਾਂ ਤਾਂ ਜਰ ਲੀਆ ਸੀ ਚੀਸ ਵਟ ਕੇ
ਕੁੱਝ ਗੱਲਾਂ ਨੂੰ ਪਰ ਨੀਓ ਸਹ੍ਹ ਹੁੰਦਾ
ਕਦੇ ਸੋਚੀਏ ਸ਼ੱਡੋ ਕੀ ਦੱਸਣਾ ਜੀ
ਲੇਕਿਨ ਬੋਲੇ ਬਗੈਰ ਵੀ ਨੀ ਰਹਿ ਹੁੰਦਾ
ਅਸੀ ਕੋਸ਼ਿਸ਼ਾਂ ਕਿੱਤੀਆ ਲੱਖ ਸੱਜਣਾ
ਜੋ ਅਸੀ ਕਹਿਣ ਆਏ ਓਹ ਨੀ ਕਹਿ ਹੁੰਦਾ
ਸੱਚ ਆਖਿਆ ਕਿਸੇ ਸਰਤਾਜ ਸ਼ਾਇਰਾ
ਲੇਖਾ ਇਸ਼ਕੇ ਦਾ ਉੱਪਰੋ ਹੀ ਤਹ੍ਹ ਹੁੰਦਾ।✌️
Share
0 Replies