ਵਰਡ ਆਰਟ ਕੀ ਹੁੰਦੀ ਹੈ
Share
Sign Up to our social questions and Answers Engine to ask questions, answer people’s questions, and connect with other people.
Login to our social questions & Answers Engine to ask questions answer people’s questions & connect with other people.
Answer:
ਵਰਗ ਆਰਟ ਦੀ ਮਦਦ ਨਾਲ ਟੈਕਸਟ ਨੂੰ ਸੁੰਦਰ ਡਿਜ਼ਾਈਨ ਵਿੱਚ ਬਦਲਿਆ ਜਾ ਸਕਦਾ ਹੈ। ਵਰਗ ਆਰਟ ਲਿਖਤ ਸਮੱਗਰੀ (ਟੈਕਸਟ) ਨੂੰ ਚਿੱਤਰ ਵਿੱਚ ਬਦਲ ਦਿੰਦੀ ਹੈ।ਵਰਗ ਆਰਟ ਵਿੱਚ ਪਹਿਲਾਂ ਤੋਂ ਬਣੇ ਹੋਏ ਡਿਜ਼ਾਈਨ ਹੁੰਦੇ ਹਨ। ਇਹਨਾਂ ਡਿਜ਼ਾਈਨਾ ਵਿੱਚ ਤੁਸੀਂ ਆਪਣੇ ਟੈਕਸਟ ਨੂੰ ਟਾਈਪ ਕਰਕੇ ਵਰਡ ਆਰਟ ਬਣਾ ਸਕਦੇ ਹਾ।