ਵਿਦਿਆਰਥੀਓ ! ਤੁਸੀਂ ਸਾਰੇ ਜਾਣਦੇ ਹੋ ਕਿ 1857ਈ.ਵਿੱਚ ਭਾਰਤ ਦੇ ਵੱਖ -ਵੱਖ ਹਿੱਸਿਆਂ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਇੱਕ ਭਿਆਨਕ ਵਿਦਰੋਹ ਹੋਇਆ। ਜਿਸ ਨੂੰ ਕੁੱਝ ਇਤਿਹਾਸਕਾਰਾਂ ਨੇ “ਸੈਨਿਕ ਵਿਦਰੋਹ “ਦਾ ਨਾਂ ਦਿੱਤਾ। ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਵਿਦਰੋਹ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ? Students! You all know that in 1857 there was a revolt occurred against the Britishers in different parts of India. Many historians call it "Soldiers Revolt." Can you tell what was the other name of this revolt? विद्याार्थियो आप जानते हो कि 1857 ई. में भारत के अलग-अलग भागों में अंग्रेजों के विरुद्ध एक भयानक विद्रोह हुआ। जिसको कुछ इतिहासकारों ने ’’सैनिक विद्रोह’’ का नाम दिया। क्या आप बता सकते हो कि इस विद्रोह को और किस नाम से जाना जाता है ? *
ਭਾਰਤੀ ਇਤਿਹਾਸ ਦਾ ਵਿਦਰੋਹ/Revolt of Indian history /भारतीय इतिहास का विद्रोह
ਅੰਗਰੇਜ਼ਾਂ ਅਤੇ ਭਾਰਤੀਆਂ ਦੀ ਜੰਗ /The war between the Britishers and the Indian /अंग्रेजों और भारतीयों की जंग
ਸੁਤੰਤਰਤਾ ਦੀ ਪਹਿਲੀ ਲੜਾਈ /The First War of Independence / स्वतंत्रता की पहली लड़ाई
ਇਨ੍ਹਾਂ ਵਿੱਚੋਂ ਕੋਈ ਨਹੀਂ /None of these / उपर्युक्त में से कोई नहीं
ਪ੍ਰਸ਼ਨ 5:- 18 ਵੀ.ਸਦੀ ਵਿੱਚ ਕਿਹੜੇ ਦੇਸ਼ ਵਿੱਚ ਉਦਯੋਗਿਕ ਕ੍ਰਾਂਤੀ ਆਈ,ਜਿਸ ਦੇ ਆਉਣ ਨਾਲ ਦੇਸ਼ ਦੇ ਵੱਖ -ਵੱਖ ਭਾਗਾਂ ਵਿੱਚ ਬਹੁਤ ਵੱਡੇ -ਵੱਡੇ ਕਾਰਖ਼ਾਨੇ ਸਥਾਪਤ ਕੀਤੇ ਗਏ ਅਤੇ ਭਾਰਤ ਵਿੱਚੋਂ ਕੱਚਾ ਮਾਲ ਉੱਥੇ ਭੇਜਿਆ ਜਾਣ ਲੱਗਾ ? ? In the 18th century where did the Industrial Revolution take place , which led to the establishment of big factories in different parts of the country and Indian raw material started to move their? 18 वी. सदी में कौन से देश में औद्योगिक क्राँति आई जिसके आने से देश के भिन्न-भिन्न भागों में बहुत बड़े-बड़े कारखाने स्थापित किए गये और भारत से कच्चा माल वहां भेजा जाने लगा ? *

ਅਮਰੀਕਾ/America/ अमेरिका
ਚੀਨ / China / चीन
ਰੂਸ / Russia/ रूस
ਇੰਗਲੈਂਡ/England / इंग्लैंड
ਪ੍ਰਸ਼ਨ 6:-ਇੱਕ ਅੰਗਰੇਜ਼ ਅਧਿਕਾਰੀ ਨੇ ਭਾਰਤ ਵਿੱਚ ਸਿਵਿਲ ਸਰਵਿਸ ਦਾ ਆਰੰਭ ਕੀਤਾ ਅਤੇ ਉਸ ਨੇ ਰਿਸ਼ਵਤਖ਼ੋਰੀ ਨੂੰ ਖ਼ਤਮ ਕਰਨ ਲਈ ਅਧਿਕਾਰੀਆਂ ਦੀਆਂ ਤਨਖਾਹਾਂ ਵਧਾ ਦਿੱਤੀਆਂ। ਤੁਸੀਂ ਉਸ ਅਧਿਕਾਰੀ ਦਾ ਨਾਂ ਦੱਸੋ ? A British officer started the civil services in India and he increased the salaries of the civil services officers to put an end to bribery. What was the name of that officer? एक अंग्रेज अधिकारी ने भारत में सिविल सेवाओं का आरम्भ किया और उसने रिश्वतखोरी को समाप्त करने के लिए अधिकारियों के वेतन में वृद्धि कर दी। आप उस अधिकारी का नाम बताओ ? *
ਲਾਰਡ ਕਾਰਨਵਾਲਿਸ/Lord Cornwallis/ लार्ड कार्नवालिस
ਲਾਰਡ ਡਲਹੌਜ਼ੀ/Lord Dalhousie/ लार्ड डल्हौजी
ਵਾਰੇਨ ਹੇਸਟਿੰਗਜ਼/Warren Hastings/ वारेन हेस्टिंगज़्
ਥਾਮਸ ਮੁਨਰੋ/Thomas Munro / थामस मुनरो
ਪ੍ਰਸ਼ਨ 7:-ਸਾਡੇ ਸੰਵਿਧਾਨ ਦੇ ਨਿਰਮਾਤਾ ਰਾਸ਼ਟਰੀ ਏਕਤਾ ਕਾਇਮ ਰੱਖਣ ਦੇ ਚਾਹਵਾਨ ਸਨ। ਇਸ ਆਦਰਸ਼ ਦੀ ਪ੍ਰਾਪਤੀ ਲਈ 42 ਵੀ. ਸੋਧ ਰਾਹੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸ਼ਾਮਿਲ ਕੀਤਾ ਗਿਆ ? The founder of our Constitution wanted national unity in India.To fulfill this objective,in the 42nd amendment which of the following word was included in the preamble of the Indian Constitution?हमारे संविधान के निर्माता राष्ट्रीय एकता कायम रखने के चाहवान थे। इस आदर्श की प्राप्ति के लिए 42वां संशोधन करके निम्नलिखित में से प्रस्तावना में कौन सा शब्द शामिल किया गया ? *
ਅਧਿਕਾਰ /Right/ अधिकार
ਕਰਤੱਵ / Duties / कर्तव्य
ਅਖੰਡਤਾ/ Fraternity/ अखण्डता
ਇਨ੍ਹਾਂ ਵਿੱਚੋਂ ਕੋਈ ਨਹੀਂ /None of these/ इनमें से कोई नहीं
ਪ੍ਰਸ਼ਨ8:-ਸੰਵਿਧਾਨ ਦੀ ਉਹ ਕਿਹੜੀ ਧਾਰਾ ਹੈ, ਜਿਸ ਅਨੁਸਾਰ ਕਿਸੇ ਵੀ ਨਾਗਰਿਕ ਨਾਲ ਧਰਮ ,ਜਾਤ, ਰੰਗ ਅਤੇ ਨਸਲ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ ਅਤੇ ਸਾਰਿਆਂ ਨੂੰ ਬਰਾਬਰ ਸਮਝਿਆ ਜਾਵੇਗਾ ? According to which article of the Indian Constitution no citizen can be discriminated on the basis of religion, caste, colour and race and all will be treated equally? संविधान की वह कौन सी धारा है जिसके अनुसार किसी भी नागरिक का धर्म, जाति, रंग और नस्ल के आधार पर भेदभाव नहीं किया जा सकता और सबको बराबर समझा जायेगा ? *

ਧਾਰਾ 15/ Article 15/ /धारा 15
ਧਾਰਾ 32/Article 32 /धारा 32
ਧਾਰਾ 25/Article 25 /धारा 25
ਧਾਰਾ 45/Article 45/ /धारा 45
ਪ੍ਰਸ਼ਨ 9:-ਭਾਰਤ ਵਿੱਚ ਅੰਗਰੇਜ਼ਾਂ ਦੀਆਂ ਖੇਤੀਬਾੜੀ ਸਬੰਧੀ ਨੀਤੀਆਂ ਦਾ ਮੁੱਖ ਉਦੇਸ਼ ਭਾਰਤ ਵਿੱਚੋਂ ਵੱਧ ਤੋਂ ਵੱਧ ਧਨ ਇਕੱਠਾ ਕਰਨਾ ਸੀ। ਅੰਗਰੇਜ਼ਾਂ ਨੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਲਗਾਨ ਪ੍ਰਣਾਲੀ ਭਾਰਤ ਵਿੱਚ ਲਾਗੂ ਕੀਤੀ ?The main purpose of the land revenue policies of the Britishers was to extract as much money as possible. Which of the following land revenues policy was introduced in India by the Britisher to achieve this purpose? भारत में अंग्रेजों ने कृषि सम्बन्धी नीतियों का मुख्य उद्देश्य अधिक से अधिक धन इकट्ठा करना था। अंग्रेजों ने इस उद्देश्य को पूरा करने के लिए निम्नलिखित में से कौन सी लगान प्रणाली भारत में लागू कीं ? *
ਰੱਈਤਵਾੜੀ ਪ੍ਰਬੰਧ/Ryatwari system/ रैय्यतवाड़ी प्रथा
ਮਹਿਲਵਾੜੀ ਪ੍ਰਬੰਧ/ Mahalwari System/ महलवाड़ी प्रथा
ਸਥਾਈ ਬੰਦੋਬਸਤ/Permanent System/ स्थाई बन्दोबस्त
ਉਪਰੋਕਤ ਸਾਰੀਆਂ /All of the above उपर्युक्त सभी
Share
Answer:
....... yeh pura chapter he kya
Explanation:
you are .........