ਥੋੜੇ ਜਿਹੇ ਰੋਸੇ ਮਿਲੇ ਥੋੜੇ ਜਿਹੇ ਹਾਸੇ ਮਿਲੇ,
ਥੋੜੇ ਜਿਹੇ ਦੁੱਖ ਮਿਲੇ ਥੋੜੇ ਜਿਹੇ ਸੁੱਖ ਮਿਲੇ,
ਥੋੜੇ ਜਿਹੇ ਖੰਡ ਖੇਡਣੇ ਮਿਲੇ,ਥੋੜੇ ਜਹਿਰੀ ਪਤਾਸੇ ਮਿਲੇ,
ਥੋੜੇ ਯਾਰ ਚੰਗੇ ਮਿਲੇ,ਥੋੜੇ ਕਮੀਨੇ ਖਾਸੇ ਮਿਲੇ,
ਥੋੜੇ ਪਲ ਬੇਰੰਗ ਮਿਲੇ,ਥੋੜੇ ਰੰਗੀਨ ਤਮਾਸ਼ੇ ਮਿਲੇ,
ਥੋੜੇ ਜਿਹੇ ਪਿਆਰ ਮਿਲੇ,ਗੁਰੀ ਧੋਖੇ ਬੇਹਿਸਾਬੇ ਮਿਲੇ।
ਗੁਰੀ ਰਾਮੇਆਣਾ
good morning guys ☺️☺️
Share
bohtt sohna likheya ❤
Explanation:
plz mark me brainliest
Tusi Kamaal ho paaji par sabhi nu Punjabi to ni andi. Mere pass ek solution hai ee Lo.
Please mark my answer as brainliest answer thank you